Please specify the group

President Message

ਵਿਦਿਆ ਦਾ ਚਾਨਣ

ਰੋਸ਼ਨ ਕਰੇਗਾ ਤੁਹਾਡਾ ਕੱਲ

ਸੀਵਨ ਪਬਲਿਕ ਸਕੂਲ ਵਿਦਿਅਕ ਅਦਾਰਾ ਆਧੁਨਿਕ ਤੇ ਮਿਆਰੀ ਸਿੱਖਿਆ ਕਰਵਾਏਗਾ| ਇਹਦੇ ਦੁਆਰਾ ਬੱਚਿਆਂ ਅੰਦਰ ਆਪਸੀ ਮੁਕਾਬਲੇ ਦੀ ਸਮਰੱਥਾ ਵਿਚ ਵਾਧਾ ਕਰਨਾ, ਆਪਸੀ ਮੁਕਾਬਲੇ ਦੀ ਭਾਵਨਾ ਉਜਾਗਰ ਕਰਨਾ ਅਤੇ ਲਿਖਣ ਦੀ ਰੁਚੀ ਪੈਦਾ ਕਰਨਾ ਹੈ|

ਵਿਦਿਆਰਥੀਆਂ ਅੰਦਰ ਇੱਕ ਇੱਛਾ ਸ਼ਕਤੀ ਹੁੰਦੀ ਹੈ ਜੋ ਪਰਬਤਾਂ ਦੀਆਂ ਸਿਖ਼ਰਾਂ ਨੂੰ ਛੂਹਣ ਦੀ ਸਮਰੱਥਾ ਰੱਖਦੀ ਹੈ| ਜਿਸ ਨਾਲ ਉਹ ਆਪਣੇ ਮਕਸਦ ਵਿਚ ਕਾਮਯਾਬੀ ਪ੍ਰਾਪਤ ਕਰ ਲੈਂਦੇ ਹਨ|

ਮੈਂ ਇਸ ਮੁਬਾਰਕ ਮੌਕੇ ਤੇ ਸੀਵਨ ਪਬਲਿਕ ਸਕੂਲ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਂ ਪਿਓ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਉਹਨਾਂ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੋਇਆ ਆਪਣੀ ਸ਼ੁਭ ਕਾਮਨਾਵਾਂ ਦਿੰਦਾ ਹਾਂ |

ਧੰਨਵਾਦ ਸਹਿਤ

ਅਮਰਿੰਦਰ ਸਿੰਘ ਖਾਰਾ